ਤ੍ਰਿਪੁਰਾ ਵਿਚ 14 ਮਹੀਨਿਆਂ ਦੀ ਬੱਚੀ ਦੀ ਜਬਰ-ਜਨਾਹ ਮਗਰੋਂ ਹੱਤਿਆ, ਮੁਲਜ਼ਮ ਗ੍ਰਿਫਤਾਰ

ਦੇਸ਼-ਭਰ ਵਿੱਚ ਬੱਚਿਆਂ ਅਤੇ ਬੱਚੀਆਂ ਨਾਲ ਵੱਧ ਰਹੇ ਅਪਰਾਧ ਅਤੇ ਜਬਰ-ਜਨਾਹ ਚਿੰਤਾਂ ਦਾ ਵਿਸ਼ਾ ਬਣਦੇ ਜਾ ਰਹੇ ਹਨ। ਪਹਿਲਾਂ ਪੰਜਾਬ ਦੇ ਹੁਸਿਆਰਪੁਰ ਦੀ 5 ਸਾਲ ਦੇ ਬੱਚੇ ਨਾਲ ਕੀਤੇ ਜਬਰ-ਜਨਾਹ ਦੀ ਘਟਨਾ ਭੁੱਲੀ ਨਹੀਂ ਸੀ ਇੱਕ ਨਵਾਂ ਮਾਮਲਾ ਤ੍ਰਿਪੁਰਾ...