Scam ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼, ਪੰਜਾਬ ਤੋਂ ਹੈਦਰਾਬਾਦ ਤੱਕ ਸੀ ਨੈੱਟਵਰਕ

ਦੇਸ਼-ਦੁਨੀਆ ਸਮੇਂ ਦੇ ਨਾਲ ਨਾਲ ਜਿਵੇਂ ਜਿਵੇਂ ਮਾਡਰਨ ਹੋ ਰਹੀ ਹੈ ਓਵੇਂ ਓਵੇਂ ਹੀ ਸ਼ਰਾਰਤੀ ਅਣਸ਼ਰ ਵੀ ਚਲਾਕੀ ਕਰਕੇ ਲੋਕਾਂ ਤੋਂ ਪੈਸੇ ਠੱਗਣ ਦੇ ਤਰੀਕੇ ਬਦਲ ਰਹੇ ਹਨ। ਬੀਤੇ ਕਈ ਮਹੀਨਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਕਿਵੇਂ ਸਾਈਬਰ ਫਰਾਡ ਕੀਤਾ...