ਮਕਾਨ ਬਣਾਉਣ ਲਈ ਮਾਂ ਨੇ ਧੀ ਦਾ ਕੀਤਾ ਸੌਦਾ

ਜੈਪੁਰ 29 ਸਤੰਬਰ, ਹ.ਬ. : ਰਾਜਸਥਾਨ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਚਿੰਤਾਜਨਕ ਹਨ। ਇਸੇ ਦੌਰਾਨ ਇੱਕ ਸਟਿੰਗ ਆਪ੍ਰੇਸ਼ਨ ਰਾਹੀਂ ਅਜਿਹੀ ਹੈਰਾਨ ਕਰਨ ਵਾਲੀ ਖ਼ਬਰ ਮਿਲੀ ਹੈ, ਜੋ ਰਿਸ਼ਤਿਆਂ ਨੂੰ ਤੋੜਨ ਵਾਲੀ ਹੈ। ਦਰਅਸਲ, ‘ਆਜਤਕ’ ਵੱਲੋਂ ਕੀਤੇ ਗਏ ਸਟਿੰਗ...