ਵਿਟਾਮਿਨ ਡੀ ਲਈ ਕੋਲੈਸਟ੍ਰੋਲ ਵੀ ਲਾਜ਼ਮੀ ਹੈ! ਖੋਲ੍ਹਿਆ ਰਾਜ਼

ਭਾਰਤ ਵਿਚ, ਵਿਟਾਮਿਨ ਡੀ ਦੀ ਕਮੀ ਨੂੰ "ਚੁੱਪਚਾਪ ਮਹਾਂਮਾਰੀ" (Silent Epidemic) ਕਿਹਾ ਜਾ ਰਿਹਾ ਹੈ, ਖਾਸ ਕਰਕੇ ਪੂਰਬੀ ਭਾਰਤ ਵਿੱਚ ਇਹ ਮਾਮਲਾ ਵਧੇਰੇ ਗੰਭੀਰ ਬਣਿਆ ਹੋਇਆ ਹੈ।