ਮਸ਼ਹੂਰ ਹੋਟਲ 'ਚ ਦਾਖਲ ਹੋਇਆ ਚੀਤਾ, ਮੱਚਿਆ ਹੰਗਾਮਾ

ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਕੈਸਲ ਕਨੋਟਾ ਹੈਰੀਟੇਜ ਹੋਟਲ ਵਿੱਚ ਇੱਕ ਚੀਤਾ ਵੜ ਗਿਆ। ਵੀਰਵਾਰ ਸਵੇਰੇ 9:40 ਵਜੇ ਇੱਕ ਨਾਟਕੀ ਘਟਨਾ ਵਿੱਚ ਇੱਕ ਚੀਤਾ ਜੈਪੁਰ ਦੇ ਕੈਸਲ ਕਨੋਟਾ ਹੈਰੀਟੇਜ ਹੋਟਲ ਵਿੱਚ ਦਾਖਲ ਹੋ ਗਿਆ। ਹੋਟਲ ਵਿੱਚ ਮੌਜੂਦ...