CA ਦਾ Result ਜਾਰੀ, ਜਲੰਧਰ ਨੂੰ ਮਿਲੇ 35 ਨਵੇਂ ਚਾਰਟਡ ਆਕਉਂਟੈਂਟ

ਦਿ ਇੰਸਟੀਚਿਊਟ ਆਫ ਚਾਰਟਿਡ ਅਕਾਉਂਟੈਂਟ ਐੱਸ ਆਫ ਇੰਡੀਆ ਵੱਲੋਂ ਆਈਸੀਏਆਈ ਸੀਏ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਪ੍ਰੀਖਿਆ ’ਚ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਤੋਂ 215 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ’ਚੋਂ 35...