ਚਾਰਧਾਮ ਯਾਤਰਾ ਸ਼ੁਰੂ , ਕੇਦਾਰਨਾਥ ਤੇ ਯਮੁਨੋਤਰੀ ਦੇ ਖੁੱਲ੍ਹੇ ਕਪਾਟ

ਉੱਤਰਾਖੰਡ, 10 ਮਈ, ਪਰਦੀਪ ਸਿੰਘ: ਉੱਤਰਾਖੰਡ ਦੀ ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥ ਦੇ ਦਰਵਾਜ਼ੇ ਸਵੇਰੇ 6:55 ਵਜੇ ਅਤੇ ਯਮੁਨੋਤਰੀ ਦੇ ਦਰਵਾਜ਼ੇ ਸਵੇਰੇ 10:29 ਵਜੇ ਖੋਲ੍ਹੇ ਗਏ ਸਨ। ਗੰਗੋਤਰੀ ਧਾਮ ਦੇ ਦਰਵਾਜ਼ੇ ਦੁਪਹਿਰ...