ਕੇਂਦਰ ਨੇ ਚੰਦਰਯਾਨ-5 ਮਿਸ਼ਨ ਨੂੰ ਮਨਜ਼ੂਰੀ ਦਿੱਤੀ

ਕੇਂਦਰੀ ਕੈਬਨਿਟ ਨੇ 2024 ਵਿੱਚ ਹੀ ਇਸ ਮਿਸ਼ਨ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਦੀ ਲਾਗਤ 2104 ਕਰੋੜ ਰੁਪਏ ਹੋਵੇਗੀ।