18 Aug 2024 5:45 PM IST
ਦੋਸਤੀ ਇਕ ਅਜਿਹਾ ਰਿਸ਼ਤਾ ਹੁੰਦਾ ਹੈ, ਜਿਸ ਨੂੰ ਇਨਸਾਨ ਦੇ ਲਈ ਭਗਵਾਨ ਨਹੀਂ ਬਲਕਿ ਇਨਸਾਨ ਖ਼ੁਦ ਆਪਣੀ ਸਮਝ ਦੇ ਨਾਲ ਚੁਣਦਾ ਹੈ ਅਤੇ ਕਦੇ ਕਦੇ ਗ਼ਲਤੀ ਵੀ ਕਰ ਦਿੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਦੋਸਤ ਬਹੁਤ ਸੋਚ ਸਮਝ ਕੇ ਬਣਾਉਣਾ ਚਾਹੀਦਾ ਹੈ...