ਕੀ ਤੁਹਾਨੂੰ ਵੀ ਪਿਸ਼ਾਬ ਰੋਕ ਕੇ ਬੈਠਣ ਦੀ ਆਦਤ ਹੈ? ਤਾਂ ਬਦਲ ਲਓ

ਤੁਸੀਂ ਜਾ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੋਵੇਗਾ ਜਿਸਨੂੰ ਕਿ ਪਿਸ਼ਾਬ ਰੋਕ ਕੇ ਬੈਠਣ ਦੀ ਆਦਤ ਹੁੰਦੀ ਹੈ। ਭਾਵੇਂ ਕਾਰਨ ਕੀ ਵੀ ਹੋਵੇਂ ਜਿਵੇਂ ਸਫ਼ਰ ਦੌਰਾਨ, ਦਫ਼ਤਰ ਦੀ ਮੀਟਿੰਗ ਵਿੱਚ ਜਾਂ ਕਿਸੇ ਹੋਰ ਕਾਰਨ ਕਰਕੇ ਘੰਟਿਆਂ...