23 Aug 2023 2:04 AM IST
ਬੰਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਚੰਦਰਯਾਨ-3 ਮਿਸ਼ਨ ਚੰਦਰਮਾ 'ਤੇ ਸੁਰੱਖਿਅਤ ਰੂਪ ਨਾਲ ਉਤਰਨ ਲਈ ਤਿਆਰ ਹੈ। ਪਿਛਲੀ ਵਾਰ ਤੋਂ ਸਬਕ ਲੈਂਦੇ ਹੋਏ ਇਸ ਮਿਸ਼ਨ ਵਿੱਚ ਕਈ ਬਦਲਾਅ ਕੀਤੇ ਗਏ ਹਨ। ਚੰਦਰਯਾਨ-3 ਦੀ ਸੁਰੱਖਿਅਤ ਲੈਂਡਿੰਗ 'ਤੇ...