ਜਾਣੋ, ਲੱਸੀ ਨੂੰ ਫੂਕਾਂ ਮਾਰ-ਮਾਰ ਕਿਉਂ ਪੀ ਰਹੇ ਮੋਦੀ?, 1999 ’ਚ ਟੀਡੀਪੀ ਨੇ ਭਾਜਪਾ ਨੂੰ ਦਿਨੇ ਦਿਖਾਤੇ ਸੀ ਤਾਰੇ

2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਕੇਂਦਰ ਵਿਚ ਐਨਡੀਏ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਐ, ਇਸ ਵਾਰ ਭਾਜਪਾ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ, ਜਿਸ ਕਰਕੇ ਇਸ ਵਾਰ ਦੋ ਪਾਰਟੀਆਂ ਤੇਲਗੂ ਦੇਸ਼ਮ ਪਾਰਟੀ ਅਤੇ ਜਨਤਾ ਦਲ ਯੂਨਾਇਟਡ ਦੇ ਸਹਾਰੇ...