8 April 2026 5:32 PM IST
ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ ਲੜਕੀਆਂ ਦੀ ਸਿਹਤ, ਸੁਰੱਖਿਆ ਅਤੇ ਸਵੈਮਾਣ ਨੂੰ ਕਾਇਮ ਰੱਖਣ ਲਈ ਇੱਕ ਅਹਿਮ ਅਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਹੁਣ ਤੋਂ ਦੇਸ਼ ਭਰ ਵਿਚ ਸੀ.ਬੀ.ਐੱਸ.ਈ. ਨਾਲ ਜੁੜੇ ਸਾਰੇ ਸਕੂਲਾਂ ਵਿਚ ਲੜਕੀਆਂ...