ਗਰੇਅ ਵੇਲ੍ਹ ਸੀਨੀਅਰ ਕਲੱਬ ਮੈਂਬਰਾਂ ਨੇ ਸੈਂਟਰ ਆਈਲੈਂਡ ਦੀ ਸੈਰ ਕੀਤੀ

ਬੀਤੇ ਦਿਨੀਂ ਗਰੇਅ ਵੇਲ੍ਹ ਸੀਨੀਅਰ ਕਲੱਬ ਮੌਂਟੇਂਨਐਸ਼ ਰੋਡ ਬਰੈਂਪਟਨ ਦੇ 44 ਮੈਂਬਰੱ ਨੇ 14 ਜੁਲਾਈ ਨੂੰ ਸੈਂਟਰ ਆਈਲੈਂਡ ਦੀ ਸੈਰ ਕੀਤੀ।ਉਥੇ ਚੱਲ ਰਹੇ ਹਰੇ ਰਾਮਾ ਹਰੇ ਕ੍ਰਿਸ਼ਨਾ ਮੇਲੇ ਵਿਚ ਵੀ ਸ਼ਮੂਲੀਅਤ ਕੀਤੀ। ਪਰਵਿੰਦਰ ਸਿੰਘ ਸਰਲ ਨੇ ਗੀਤ ਗਾ ਕੇ...