ਤਿੰਨ ਪੁਲਿਸ ਅਧਿਕਾਰੀਆਂ ਦੇ ਪਾਪਾਂ ਦਾ ਘੜਾ ਭਰਿਆ, ਹੋਈ ਉਮਰਕੈਦ

1992 ਦੇ ਵਿੱਚ ਜ਼ਿਲ੍ਹਾ ਤਰਨ ਤਰਨ ਵਿੱਚ ਇਹਨਾਂ ਤਿੰਨ ਪੁਲਿਸ ਅਧਿਕਾਰੀਆਂ ਵੱਲੋਂ ਜਿਨਾਂ ਦਾ ਨਾਮ ਗੁਰਬਚਨ ਸਿੰਘ ਰੇਸ਼ਮ ਸਿੰਘ ਅਤੇ ਹੰਸਰਾਜ ਹੈ। ਇਹਨਾਂ ਵੱਲੋਂ ਪੁਲਿਸ ਮਹਿਕਮੇ ਵਿੱਚ ਤਰੱਕੀਆਂ ਲੈਣ ਦੇ ਲਈ ਕਈ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ...