ਐਸ਼ ਗਾਰਡਨਰ ਦਾ ਸ਼ਾਨਦਾਰ ਕੈਚ (Video)

ਗਾਰਡਨਰ ਨੇ ਬਾਊਂਡਰੀ ਲਾਈਨ 'ਤੇ ਸੋਫੀ ਏਕਲਸਟੋਨ ਦਾ ਕੈਚ ਲੈ ਕੇ ਮੈਦਾਨ 'ਚ ਹੰਗਾਮਾ ਖੜ੍ਹਾ ਕਰ ਦਿੱਤਾ। ਇਹ ਕੈਚ ਮਿਡਵਿਕਟ ਵੱਲ ਛੱਕੇ ਦੇ ਪ੍ਰਯਾਸ ਦੌਰਾਨ ਲਿਆ ਗਿਆ।