ਕਾਰਬਨ ਟੈਕਸ ਦੇ ਮੁਕੰਮਲ ਖਾਤਮੇ ਦੀ ਵਕਾਲਤ ਕਰਦਾ ਮਤਾ ਸੰਸਦ ਵਿਚ ਰੱਦ

ਔਟਵਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਘਰ ਗਰਮਾਉਣ ਲਈ ਵਰਤੇ ਜਾਂਦੇ ਹਰ ਕਿਸਮ ਦੇ ਤੇਲ ਨੂੰ ਕਾਰਬਨ ਟੈਕਸ ਦੇ ਘੇਰੇ ਵਿਚੋਂ ਬਾਹਰ ਕਰਵਾਉਣ ਦਾ ਯਤਨ ਅਸਫਲ ਨਾ ਹੋ ਸਕਿਆ ਜਦੋਂ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਸੰਸਦ ਵਿਚ ਪੇਸ਼ ਮਤੇ ਨੂੰ...