ਗਿਆਨੀ ਜੀ, ਕਿਤੇ ਥੋਡਾ ਹਾਲ ਕੈਪਟਨ ਕੰਵਲਜੀਤ ਵਾਲਾ ਨਾ ਹੋਜੇ! ਕਿਸ ਨੇ ਕੀਤਾ ਫ਼ੋਨ?

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਪੰਥਕ ਸਿਆਸਤ ਵਿਚ ਆਇਆ ਭੂਚਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ,, ਬਲਕਿ ਇਸ ਦੀ ਤਾਣੀ ਹੋਰ ਉਲਝਦੀ ਜਾ ਰਹੀ ਐ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ...