America : ਪਰਮਾਣੂ ਮਿਜ਼ਾਈਲ ਬੇਸ 'ਚ 268 ਵਰਕਰ ਕੈਂਸਰ ਨਾਲ ਪੀੜਤ: ਬੇਸ ਨੂੰ ਤੁਰੰਤ ਖਾਲੀ ਕਰਨ ਦੇ ਆਦੇਸ਼

ਵਾਸ਼ਿੰਗਟਨ : ਇਨਸਾਨ ਦੂਸਰੇ ਇਨਸਾਨਾਂ ਨੂੰ ਮਾਰਨ ਲਈ ਕਈ ਮਾਰੂ ਹਥਿਆਰ ਤਿਆਰ ਕਰ ਚੁੱਕਾ ਹੈ ਪਰ ਹਕੀਕਤ ਇਹ ਹੈ ਕਿ ਇਹ ਮਾਰੂ ਹਥਿਆਰ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਇਕ ਮਿਜ਼ਾਈਲਾਂ ਬਣਾਉਣ ਵਾਲੀ...