ਕਪੂਰਥਲਾ ਵਿਚ ਨਹਿਰ ਟੁੱਟਣ ਕਾਰਨ 25 ਏਕੜ ਫਸਲ ਡੁੱਬੀ

ਕਪੂਰਥਲਾ, 28 ਦਸੰਬਰ, ਨਿਰਮਲ : ਕਪੂਰਥਲਾ ਦੇ ਪਿੰਡ ਬਡਿਆਲ ਵਿੱਚੋਂ ਲੰਘਦੀ ਨਹਿਰ ਵਿੱਚ ਪਾੜ ਪੈਣ ਕਾਰਨ 25 ਏਕੜ ਤੋਂ ਵੱਧ ਆਲੂ ਅਤੇ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਸਵੇਰ ਤੋਂ ਹੀ ਕਿਸਾਨ ਅਤੇ ਹੋਰ ਲੋਕ ਜੇਸੀਬੀ ਅਤੇ ਮਿੱਟੀ ਦੀਆਂ ਬੋਰੀਆਂ...