ਕੈਨੇਡੀਅਨ ਸ਼ਾਹੂਕਾਰ ਨਹੀਂ ਕਰ ਸਕਣਗੇ ਮਨਮਰਜ਼ੀਆਂ

ਕੈਨੇਡਾ ਵਿਚ ਰਵਾਇਤੀ ਕਰਜ਼ਾ ਲੈਣ ਤੋਂ ਅਸਮਰੱਥ ਲੋਕਾਂ ਵਾਸਤੇ ਵਿਆਜ ਦਰਾਂ ਵਿਚ ਸੋਧ ਕੀਤੀ ਗਈ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਗਾਹਕਾਂ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਵੱਧ ਹੋਵੇਗਾ।