ਐਨਆਰਆਈ ਮੁੰਡੇ ਨੇ ਸਰਕਾਰੀ ਸਕੂਲ ਨੂੰ ਭੇਂਟ ਕੀਤੀ ਸਕੂਲ ਵੈਨ

ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਛੋਟੇ-ਛੋਟੇ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਦੇ ਸਪੁੱਤਰ ਨੇ ਕੈਨੇਡਾ ਤੋਂ ਸਕੂਲ ਵੈਨ ਕੀਤੀ ਭੇਟ, ਸਕੂਲ ਦੇ ਛੋਟੇ ਛੋਟੇ ਵਿਦਿਆਰਥੀ ਸਕੂਲ ਵੈਨ ਨੂੰ ਵੇਖ ਕੇ ਹੋਏ ਭਾਵੁਕ, ਕਿਹਾ...