ਕੈਨੇਡਾ-ਅਮਰੀਕਾ ਦੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ 4 ਜਣੇ ਗ੍ਰਿਫਤਾਰ

ਮੁਹਾਲੀ, 23 ਨਵੰਬਰ, ਨਿਰਮਲ : ਮੋਹਾਲੀ ’ਚ ਬੈਠ ਕੇ ਵਿਦੇਸ਼ਾਂ ’ਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਨੂੰ ਥਾਣਾ ਫੇਜ਼-11 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਫੇਜ਼-11 ਦੇ ਬੈਸਟੇਕ ਮਾਲ ਵਿੱਚ ਕਾਲ ਸੈਂਟਰ ਬਣਾਇਆ ਹੋਇਆ ਸੀ ਅਤੇ ਉਹ...