28 Dec 2024 12:06 AM IST
ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ 'ਚ ਫੈਡਰਲ ਲਿਬਰਲ ਸਰਕਾਰ 'ਚ ਅਵਿਸ਼ਵਾਸ ਦਾ ਮਤਾ ਪੇਸ਼ ਕਰਨਗੇ। ਜੇਕਰ ਸਭ ਕੁਝ ਕੰਜ਼ਰਵੇਟਿਵਾਂ ਦੀ ਯੋਜਨਾ ਅਨੁਸਾਰ ਚੱਲਦਾ ਹੈ, ਤਾਂ ਹਾਊਸ ਆਫ਼ ਕਾਮਨਜ਼ 'ਚ ਸੰਸਦ ਮੈਂਬਰ 30 ਜਨਵਰੀ ਨੂੰ ਪ੍ਰਧਾਨ ਮੰਤਰੀ...