ਕੈਨੇਡਾ ‘ਚ ਭਾਰਤੀ ਕੌਂਸਲੇਟ ਵਲੋਂ ਲਾਈਫ ਸਰਟੀਫਿਕੇਟ ਦੇਣ ਲਈ ਕੈਂਪ ਲਾਏ ਜਾਣਗੇ

ਟਰਾਂਟੋ 1 ਅਕਤੂਬਰ (ਹ.ਬ.):-ਭਾਰਤੀ ਕੌਂਸਲੇਟ ਦਫਤਰ ਟਰਾਂਟੋ ਵਲੋਂ ਹਮਦਰਦ ਨੂੰ ਭੇਜੇ ਗਏ ਇਕ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਨਵੰਬਰ ਤੇ ਦਸੰਬਰ ਮਹੀਨੇ ਵਿਨੀਪੈਗ, ਮਿਸੀਸਾਗਾ, ਬਰੈਂਪਟਨ, ਹੈਲੀਫੈਕਸ, ਵਿੰਡਸਰ, ਓਕਵਿਲ, ਕਿਚਨਰ, ਕੈਬਰਿਜ, ਸਕਾਰਬਰੋ...