1 Jan 2025 2:54 PM IST
ਪੁਨੀਤ ਦੀ ਮਾਂ ਨੇ ਦੱਸਿਆ ਕਿ ਵਿਆਹ ਦੇ ਪਹਿਲੇ ਸਾਲ ਸਭ ਕੁਝ ਠੀਕ ਸੀ, ਪਰ ਫਿਰ ਲੜਾਈਆਂ ਸ਼ੁਰੂ ਹੋ ਗਈਆਂ। ਉਹ ਕਹਿੰਦੀ ਹੈ ਕਿ ਪੁਨੀਤ ਨੂੰ ਉਸ ਦੀ ਪਤਨੀ ਅਤੇ ਸਹੁਰੇ ਨੇ ਤੰਗ ਕੀਤਾ ਸੀ