ਟ੍ਰਾਈਸਿਟੀ 'ਚ CAB ਡਰਾਈਵਰਾਂ ਦੀ ਹੜਤਾਲ, ਗਵਰਨਰ ਹਾਊਸ ਵੱਲ ਮਾਰਚ

ਚੰਡੀਗੜ੍ਹ : ਟ੍ਰਾਈਸਿਟੀ (ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ) ਵਿੱਚ ਅੱਜ ਟੈਕਸੀਆਂ ਨਹੀਂ ਚੱਲ ਰਹੀਆਂ। ਕੈਬ ਯੂਨੀਅਨ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਸਾਰੇ ਟੈਕਸੀ ਡਰਾਈਵਰ ਚੰਡੀਗੜ੍ਹ ਦੇ ਸੈਕਟਰ-17 ਪਰੇਡ ਗਰਾਊਂਡ ਦੇ ਸਾਹਮਣੇ ਆਪਣੇ...