ਕੈਨੇਡਾ 'ਚ ਮਹਿਲਾਵਾਂ ਨੇ ਨੱਚ-ਟੱਪ ਕੇ ਮਨਾਇਆ ਤੀਆਂ ਦਾ ਮੇਲਾ 2024

ਓਨਟਾਰੀਓ, 11 ਮਈ (ਗੁਰਜੀਤ ਕੌਰ)- ਤੀਆਂ ਦੇ ਮੇਲੇ ਦਾ ਸਾਰੀਆਂ ਕੁੜੀਆਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਬਰੈਂਪਟਨ 'ਚ 11 ਮਈ ਨੂੰ ਸੀਏਏ ਸੈਂਟਰ 'ਚ 'ਤੀਆਂ ਦਾ ਮੇਲਾ 2024' ਦਾ ਆਯੋਜਨ ਕੀਤਾ ਗਿਆ ਜਿਸ 'ਚ ਵੱਡੀ ਗਿਣਤੀ 'ਚ ਮੁਟਿਆਰਾਂ...