ਜੇਕਰ ਤਿਤਲੀਆਂ ਖਤਮ ਹੋਣ ਜਾਣਗੀਆਂ ਤਾਂ ਹੋਵੇਗਾ ਸਭ ਖਤਮ

ਜੇਕਰ ਧਰਤੀ ਤੋਂ ਤਿਤਲੀਆਂ ਨਸ਼ਟ ਹੋ ਜਾਂਦੀਆਂ ਹਨ, ਤਾਂ ਰੁੱਖਾਂ ਅਤੇ ਪੌਦਿਆਂ ਦਾ ਪਰਾਗੀਕਰਨ ਪ੍ਰਭਾਵਿਤ ਹੋਵੇਗਾ ਅਤੇ ਫਲ ਮਿਲਣਾ ਮੁਸ਼ਕਿਲ ਹੋ ਜਾਵੇਗਾ।