27 July 2024 7:18 AM IST
ਨਾਭਾ ਪੁਲਸ ਨੇ ਰਿਹਾਇਸ਼ੀ ਇਲਾਕੇ 'ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀਆਂ 8 ਔਰਤਾਂ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਥੇ ਦੋ ਔਰਤਾਂ ਮਿਲ ਕੇ ਇਸ ਗੰਦੇ ਕੰਮ ਨੂੰ ਚਲਾ ਰਹੀਆਂ ਸਨ।