ਇਟਲੀ ਦੇ ਵੇਨਿਸ ਵਿੱਚ ਓਵਰਪਾਸ ਤੋਂ ਡਿੱਗੀ ਬੱਸ, 21 ਦੀ ਮੌਤ

ਵੇਨਿਸ : ਇਟਲੀ ਦੇ ਵੇਨਿਸ ਸ਼ਹਿਰ ਵਿੱਚ ਇੱਕ ਬੱਸ ਇੱਕ ਓਵਰਪਾਸ ਤੋਂ ਡਿੱਗ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 21 ਲੋਕਾਂ ਦੀ ਮੌਤ ਹੋ ਗਈ, ਜਦਕਿ 18 ਲੋਕ ਜ਼ਖਮੀ ਹੋ ਗਏ। ਬੱਸ ਵਿੱਚ ਯੂਕਰੇਨੀ ਸਮੇਤ ਵਿਦੇਸ਼ੀ ਸੈਲਾਨੀ ਵੀ...