Safety rules: ਚਿਹਰਾ ਢੱਕ ਕੇ ਆਉਣ ਵਾਲਿਆਂ ਨੂੰ Jewelers ਨਹੀਂ ਵੇਚਣਗੇ ਗਹਿਣੇ

ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਕਿਸੇ ਖਾਸ ਧਰਮ ਜਾਂ ਪਹਿਰਾਵੇ ਦੇ ਵਿਰੁੱਧ ਨਹੀਂ ਹੈ, ਸਗੋਂ ਸਿਰਫ਼ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਦੁਕਾਨ ਵਿੱਚ ਦਾਖਲ ਹੋਣ ਵੇਲੇ ਹੇਠ ਲਿਖੀਆਂ ਚੀਜ਼ਾਂ ਪਹਿਨਣ ਵਾਲਿਆਂ ਨੂੰ ਚਿਹਰਾ ਦਿਖਾਉਣਾ...