20 Oct 2023 2:52 AM IST
ਜਲੰਧਰ : ਜਲੰਧਰ 'ਚ ਇਕ ਨੌਜਵਾਨ ਨੇ 7 ਗੋਲੀਆਂ ਮਾਰ ਕੇ ਆਪਣੇ ਮਾਤਾ-ਪਿਤਾ ਅਤੇ ਭਰਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ ਛੱਡ ਕੇ ਫਿਲਮ ਦੇਖਣ ਚਲਾ ਗਿਆ। ਵੀਰਵਾਰ ਨੂੰ ਜਲੰਧਰ ਦੇ ਟਾਵਰ ਇਨਕਲੇਵ ਫੇਜ਼-3 'ਚ...