ਬਠਿੰਡਾ ਦੀ ਪੁਲਿਸ ਲਾਈਨ ’ਚ ਚੱਲੀ ਗੋਲੀ

ਬਠਿੰਡਾ, (ਮਨੀਸ਼ ਚੌਹਾਨ) : ਬਠਿੰਡਾ ਦੀ ਪੁਲਿਸ ਲਾਈਨ ਵਿੱਚ ਗੋਲੀ ਲੱਗਣ ਕਾਰਨ ਇੱਕ ਕਾਂਸਟੇਬਲ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਈਫ਼ਲ ਸਾਫ਼ ਕਰਦੇ ਸਮੇਂ ਆਚਨਕ ਗੋਲੀ ਚੱਲ ਗਈ, ਜਿਸ ਕਾਰਨ ਅਮਨਦੀਪ ਸਿੰਘ ਨਾਂ ਦਾ ਇਹ...