Budget 2026 Strategy: ਬਜਟ ਦੇ ਪ੍ਰਚਾਰ ਲਈ ਭਾਜਪਾ ਦਾ 'ਮਾਸਟਰ ਪਲਾਨ'; 150 ਪ੍ਰੈਸ ਕਾਨਫਰੰਸਾਂ ਅਤੇ ਸੋਸ਼ਲ ਮੀਡੀਆ ਧਮਾਕਾ

ਇਸ ਦਾ ਉਦੇਸ਼ ਬਜਟ ਦੀਆਂ ਗੁੰਝਲਦਾਰ ਨੀਤੀਆਂ ਅਤੇ ਨਵੀਆਂ ਯੋਜਨਾਵਾਂ ਨੂੰ ਆਮ ਜਨਤਾ ਤੱਕ ਸਰਲ ਭਾਸ਼ਾ ਵਿੱਚ ਪਹੁੰਚਾਉਣਾ ਹੈ।