ਮੌਤ ਦਾ ਟਾਪੂ, ਜ਼ਿੰਦਾ ਸਾੜੇ ਸੀ 1.60 ਲੱਖ ਲੋਕ!

ਰੋਮ, 11 ਸਤੰਬਰ (ਸ਼ਾਹ) : ਉਂਝ ਤਾਂ ਦੁਨੀਆ ਵਿਚ ਬੇਹੱਦ ਖ਼ੂਬਸੂਰਤ ਆਈਲੈਂਡ ਯਾਨੀ ਟਾਪੂ ਮੌਜੂਦ ਨੇ, ਜਿੱਥੇ ਸਾਲ ਦੇ 12 ਮਹੀਨੇ ਹੀ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਐ ਅਤੇ ਲੋਕ ਦੂਰ ਦੂਰ ਤੋਂ ਇਨ੍ਹਾਂ ਖ਼ੂਬਸੂਰਤ ਟਾਪੂਆਂ ਨੂੰ ਦੇਖਣ ਲਈ ਆਉਂਦੇ ਨੇ...