ਬ੍ਰਿਟੇਨ ’ਚ ਭਾਰਤੀ ਮੂਲ ਦੇ ਬਾਬੇ ’ਤੇ ਯੌਨ ਸੋਸ਼ਣ ਦੇ ਇਲਜ਼ਾਮ

ਬ੍ਰਿਟੇਨ ਦੇ ਵਿਚ ਇਕ ਭਾਰਤੀ ਮੂਲ ਦੇ ਧਰਮਗੁਰੂ ਰਾਜਿੰਦਰ ਕਾਲੀਆ ’ਤੇ ਉਨ੍ਹਾਂ ਦੀ ਇਕ ਚੇਲੀ ਵੱਲੋਂ ਯੌਨ ਸੋਸ਼ਣ ਦੇ ਇਲਜ਼ਾਮ ਲਗਾਏ ਗਏ ਨੇ। ਉਸ ਦਾ ਕਹਿਣਾ ਏ ਕਿ ਰਾਜਿੰਦਰ ਨੇ ਆਪਣੀਆਂ ਭਾਰਤੀ ਮੂਲ ਦੀਆਂ ਚਾਰ ਚੇਲੀਆਂ ਦੀ ਮਦਦ ਕਰਨ ਦੇ ਬਹਾਨੇ ਉਨ੍ਹਾਂ...