ਬਿਹਾਰ 'ਚ ਮੁੜ ਡਿੱਗਿਆ ਪੁਲ; ਨਿਤੀਸ਼ ਦਾ ਡਰੀਮ ਪ੍ਰੋਜੈਕਟ ਬਰਬਾਦ (Video)

ਬਿਹਾਰ : ਪਹਿਲਾਂ ਵੀ ਕਈ ਵਾਰ ਬਿਹਾਰ ਵਿਚ ਕਈ ਪੁੱਲ ਡਿੱਗ ਚੁੱਕੇ ਹਨ, ਕੋਈ ਪੁਲ ਉਦਘਾਟਨ ਦੇ ਬਾਅਦ ਡਿੱਗਾ ਅਤੇ ਕਈ ਪੁਲ ਉਦਘਾਟਨ ਤੋਂ ਪਹਿਲਾਂ ਵੀ ਡਿੱਗ ਚੁੱਕੇ ਹਨ। ਦਰਅਸਲ ਬਿਹਾਰ ਵਿੱਚ ਭਾਰੀ ਮੀਂਹ ਜਾਰੀ ਹੈ। ਮਾਨਸੂਨ ਦੀ ਐਂਟਰੀ ਤੋਂ ਬਾਅਦ ਬਿਹਾਰ...