Bride dead : ਵਿਆਹ ਵਾਲੇ ਦਿਨ ਲਾੜੀ ਦੀ ਹੋਈ ਮੌ ਤ

ਫਰੀਦਾਬਾਦ, 22 ਅਪ੍ਰੈਲ, ਨਿਰਮਲ : ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਵਿਨੈ ਨਗਰ ਇਲਾਕੇ ’ਚ ਅੱਜ ਵਿਆਹ ਵਾਲੇ ਦਿਨ ਸੜਕ ਹਾਦਸੇ ’ਚ ਲਾੜੀ ਦੀ ਮੌਤ ਹੋ ਗਈ। ਉਸ ਦੇ ਦੋ ਭਰਾਵਾਂ ਅਤੇ ਉਸ ਦੀ ਸਹੇਲੀ ਦੀ ਹਾਲਤ...