'ਕਲਕੀ 2898 ਏਡੀ' ਬਣੀ ਭਾਰਤ ਵਿੱਚ ਚੌਥੀ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਫਿਲਮ

ਇਸ ਫਿਲਮ ਤੋਂ ਬਾਅਦ ਰਿਲੀਜ਼ ਹੋਈ ਹਾਲੀਵੁੱਡ ਫਿਲਮ 'ਡੈੱਡਪੂਲ ਐਂਡ ਵੁਲਵਰਾਈਨ' ਦੀ ਕਮਾਈ ਦੀ ਰਫਤਾਰ ਪੂਰੀ ਦੁਨੀਆ ਨੂੰ ਹੈਰਾਨ ਕਰ ਰਹੀ ਹੈ।