ਸੰਨੀ ਦਿਓਲ ਦੀ 'ਗਦਰ 2' ਦੀ ਬਾਕਸ ਆਫਿਸ 'ਤੇ ਘਟੀ ਰਫ਼ਤਾਰ

ਮੁੰਬਈ : ਸੰਨੀ ਦਿਓਲ ਯਾਨੀ ਤਾਰਾ ਸਿੰਘ ਦੀ ਐਕਸ਼ਨ ਡਰਾਮਾ ਫਿਲਮ 'ਗਦਰ 2' ਦੀ ਕਮਾਈ ਹੁਣ ਬਾਕਸ ਆਫਿਸ 'ਤੇ ਕਾਫੀ ਧੀਮੀ ਹੈ। ਸ਼ਾਹਰੁਖ ਖਾਨ ਦੀ 'ਜਵਾਨ' ਤੋਂ ਪਹਿਲਾਂ ਫਿਲਮ ਦੀ ਕਮਾਈ ਘਟਣ ਲੱਗੀ ਹੈ। ਹੁਣ ਲੱਗਦਾ ਹੈ ਕਿ 'ਗਦਰ 2' ਭਾਵੇਂ 500 ਕਰੋੜ...