ਕੈਨੇਡਾ: $11 ਮਿਲੀਅਨ ਕੋਕੀਨ ਸਮੇਤ ਪਵਨਦੀਪ ਢਿੱਲੋਂ ਤੇ ਰਵਿੰਦਰਬੀਰ ਗ੍ਰਿਫ਼ਤਾਰ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰਸੀਐੱਮਪੀ ਨੇ ਪੁਆਇੰਟ ਐਡਵਰਡ, ਓਨਟਾਰੀਓ 'ਚ ਬਲੂ ਵਾਟਰ ਬ੍ਰਿਜ ਐਂਟਰੀ ਪੁਆਇੰਟ 'ਤੇ ਦੋ ਹਾਲੀਆ ਘਟਨਾਵਾਂ ਦੌਰਾਨ ਲਗਭਗ 419 ਕਿਲੋ ਸ਼ੱਕੀ ਕੋਕੀਨ ਜ਼ਬਤ ਕੀਤੀ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਬਾਜ਼ਾਰੀ...