ਭਾਰਤੀ ਸਰਹੱਦ ਵਿਚ ਵੜਿਆ ਪਾਕਿਸਤਾਨੀ ਨਾਗਰਿਕ

ਅੰਮ੍ਰਿਤਸਰ, 7 ਮਾਰਚ, ਨਿਰਮਲ : ਭਾਰਤੀ ਸਰਹੱਦ ਵਿਚ ਵੜੇ ਪਾਕਿਸਤਾਨੀ ਨਾਗਰਿਕ ਨੂੰ ਬੀਐਸਐਫ ਨੇ ਕਾਬੂ ਕਰ ਲਿਆ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਮੰਗਲਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰਨ ਵਾਲੇ ਇੱਕ...