ਸ਼੍ਰੀਦੇਵੀ ਦੀ ਮੌਤ ਦਾ ਬੋਨੀ ਕਪੂਰ ਨੇ ਖੋਲ੍ਹਿਆ ਰਾਜ਼

ਮੁੰਬਈ: 2018 'ਚ ਪਤਨੀ ਸ਼੍ਰੀਦੇਵੀ ਦੀ ਅਚਾਨਕ ਮੌਤ ਤੋਂ ਬਾਅਦ ਬੋਨੀ ਕਪੂਰ ਨੇ ਇਸ ਮਾਮਲੇ 'ਤੇ ਚੁੱਪੀ ਧਾਰ ਲਈ ਸੀ। ਪਰ ਹੁਣ ਉਸ ਨੇ ਇਸ ਬਾਰੇ ਗੱਲ ਕੀਤੀ ਹੈ, ਅਤੇ ਇੱਕ ਖੁਲਾਸਾ ਕੀਤਾ ਹੈ, ਬੋਨੀ ਕਪੂਰ ਨੇ ਦੱਸਿਆ ਕਿ ਸ਼੍ਰੀਦੇਵੀ ਬਹੁਤ ਸਖਤ ਡਾਈਟ...