ਜੰਮੂ-ਕਸ਼ਮੀਰ 'ਚ ਬੋਲੈਰੋ ਦੇ ਖਾਈ 'ਚ ਡਿੱਗਣ ਕਾਰਨ 4 ਦੀ ਮੌਤ, ਵੱਡਾ ਹਾਦਸਾ

ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਗੱਡੀ 'ਚ ਸਵਾਰ ਚਾਰ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਰਾਈਵਰ ਸਮੇਤ ਦੋ ਹੋਰ