6 Aug 2025 7:02 PM IST
ਸੰਗਰੂਰ ਦੇ ਪਿੰਡ ਨਮੋਲ ਦੇ ਨੌਜਵਾਨ ਫੌਜੀ ਰਿੰਕੂ ਸਿੰਘ ਲਾਸ ਨਾਇਕ ਦੀ ਕੱਲ ਹੀ ਸਿੱਕਮ ਵਿੱਚ ਹਾਦਸੇ ਦੌਰਾਨ ਮੌਤ ਹੋਈ ਹੈ। ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਨਮੋਲ ਦੇ ਦਾ ਰਹਿਣ ਵਾਲਾ ਨੌਜਵਾਨ...