ਵਡੋਦਰਾ ਕਿਸ਼ਤੀ ਹਾਦਸੇ ਵਿਚ 18 ਲੋਕਾਂ ਖ਼ਿਲਾਫ਼ ਐਫਆਈਆਰ ਦਰਜ

ਵਡੋਦਰਾ, 19 ਜਨਵਰੀ, ਨਿਰਮਲ : ਗੁਜਰਾਤ ਦੇ ਵਡੋਦਰਾ ’ਚ ਕਿਸ਼ਤੀ ਹਾਦਸੇ ਦੀ ਘਟਨਾ ’ਚ 18 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਰ ਲੋਕਾਂ ਦੀ ਭਾਲ ਜਾਰੀ ਹੈ। ਵੀਰਵਾਰ (18 ਜਨਵਰੀ) ਨੂੰ...