Viral News : ਨਾਬਾਲਗ ਦੀ ਬਾਈਕ ਟਕਰਾਈ BMW ਨਾਲ, ਕਾਰ ਮਾਲਕ ਨੇ ਮੰਗਿਆ ਮੁਆਵਜ਼ਾ, ਤਾਂ ਬੱਚੇ ਦੀ ਮਾਂ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ (19 ਅਪ੍ਰੈਲ), ਰਜਨੀਸ਼ ਕੌਰ : ਹੈਦਰਾਬਾਦ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਾਬਾਲਗ ਨੇ ਇੱਕ BMW ਕਾਰ ਨੂੰ ਆਪਣੀ ਮੋਟਰਸਾਈਕਲ ( motorcycle) ਨਾਲ ਟੱਕਰ ਮਾਰਨ ਦੀ ਕੀਮਤ ਇੰਨੀ ਮਹਿੰਗਾਈ...