ਬਲੂ ਓਰਿਜਿਨ ਮਿਸ਼ਨ: 6 ਲੋਕ ਅੱਜ ਪੁਲਾੜ ਦੀ ਯਾਤਰਾ ਕਰਨਗੇ

ਟੈਕਸਾਸ ਤੋਂ ਪੁਲਾੜ ਲਈ ਉਡਾਣ ਭਰਨਗੇ, ਜਿਸ ਵਿੱਚ ਆਗਰਾ ਵਿੱਚ ਜਨਮੇ ਭਾਰਤੀ ਮੂਲ ਦੇ ਅਮਰੀਕੀ ਰੀਅਲ ਅਸਟੇਟ ਨਿਵੇਸ਼ਕ ਅਰਵਿੰਦਰ 'ਅਰਵੀ' ਸਿੰਘ ਬਹਿਲ ਵੀ ਸ਼ਾਮਲ ਹਨ।