ਜ਼ਮੀਨੀ ਝਗੜੇ ਵਿਚ ਭਰਾ ਵਲੋਂ ਭਰਾ ਦੀ ਕੁੱਟਮਾਰ

ਲੁਧਿਆਣਾ, 12 ਦਸੰਬਰ, ਨਿਰਮਲ : ਲੁਧਿਆਣਾ ਦੇ ਮੇਹਰਬਾਨ ਕਸਬੇ ਵਿੱਚ ਕਣਕ ਦੀ ਫ਼ਸਲ ਬੀਜਣ ਲਈ ਇੱਕ ਭਰਾ ਨੇ ਦੂਜੇ ਭਰਾ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋਏ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜ਼ਖ਼ਮੀ...